In the remeberance of Dasam Patshah Sahib Sri Guru Gobind Singh Ji Maharaj and his family and the incomparable martyrdom of Guru Sahib’s sons Gurmat Camp is held at Head Quarters of Siahar Sahib are running under the full guidance of Sri Hazur Harnek Singh Ji Maharaj Ji Sri Nanaksar Ashram (Regd.) Trust, Siahar Sahib from 25/12/21 to 31/12/21.
ਸ੍ਰੀ ਨਾਨਕਸਰ ਆਸ਼ਰਮ(ਰਜਿ:)ਟਰੱਸਟ, ਸਿਆੜ੍ਹ ਸਾਹਿਬ ਵੱਲੋਂ ਸ੍ਰੀ ਹਜੂਰ ਹਰਨੇਕ ਸਿੰਘ ਜੀ ਮਹਾਰਾਜ ਜੀ ਦੀ ਪੂਰਨ ਅਗਵਾਈ ਵਿੱਚ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਨ੍ਹਾਂ ਦੇ ਪਰਿਵਾਰ ਦੁਆਰਾ ਸੰਗਤਾਂ ਉਪਰ ਕੀਤੇ ਪਰਉਪਕਾਰਾਂ ਤੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਨਾਨਕਸਰ ਆਸ਼ਰਮ(ਰਜਿ:)ਟਰੱਸਟ, ਸਿਆੜ੍ਹ ਸਾਹਿਬ ਦੇ ਮੁੱਖ ਅਸਥਾਨ ਸ੍ਰੀ ਨਾਨਕਸਰ ਆਸ਼ਰਮ,ਸਿਆੜ੍ਹ ਸਾਹਿਬ ਵਿਖੇ ਮਿਤੀ-25/12/21 ਤੋ 31/12/21 ਤੱਕ ਚੱਲ ਰਹੇ ਹਨ