With immense blessings of Shri Hazur Baba Mihan Singh ji and under the full leadership of present Mahapurush Baba Harnek Singh ji a free eye checkup camp was organized on 26/04/2024 in collaboration with Shankara Eye Hospital, Mullanpur at Shri Nanaksar Ashram (Regd:) Trust, Siahar Sahib, District – Ludhiana, Punjab. In this, about 250 women and men had their eyes checked up free of charge. Apart from free checkup, free medicines and spectacles were also given in this camp.
ਧੰਨ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੀ ਅਪਾਰ ਬਖਸ਼ਿਸ ਅਤੇ ਮੋਜੂਦਾ ਮਹਾਂਪੁਰਸ਼ ਬਾਬਾ ਹਰਨੇਕ ਸਿੰਘ ਜੀ ਮਹਾਰਾਜ ਜੀ ਦੀ ਪੂਰਨ ਅਗਵਾਈ ਵਿੱਚ ਸ਼੍ਰੀ ਨਾਨਕਸਰ ਆਸ਼ਰਮ (ਰਜਿ:)ਟਰੱਸਟ,ਸਿਆੜ ਸਾਹਿਬ, ਜਿਲ੍ਹਾ – ਲੁਧਿਆਣਾ, ਪੰਜਾਬ ਵੱਲੋਂ ਅੱਜ ਮਿਤੀ -26/4/24 ਨੂੰ ਸ਼ੰਕਰਾ ਆਈ ਹਸਪਤਾਲ, ਮੁੱਲਾਂਪੁਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਵਿਚ 250 ਦੇ ਲਗਭਗ ਔਰਤਾਂ ਮਰਦਾਂ ਦੀਆਂ ਅੱਖਾਂ ਦਾ ਮੁਫਤ ਚੈੱਕਅਪ ਕੀਤਾ ਗਿਆ। ਇਸ ਕੈਂਪ ਵਿੱਚ ਮੁਫਤ ਚੈੱਕਅਪ ਤੋ ਇਲਾਵਾ ਮੁਫਤ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ