Free Eye Check Up Camp 2026

ਅੱਖਾਂ ਦਾ ਫ੍ਰੀ ਚੈੱਕਅਪ ਕੈਂਪ
ਧੰਨ ਧੰਨ ਸ਼੍ਰੀ ਹਜੂਰ ਬਾਬਾ ਮੀਹਾਂ ਸਿੰਘ ਜੀ ਸਿਆੜ੍ਹ ਸਾਹਿਬ ਵਾਲਿਆਂ ਦੇ 120 ਵੇਂ ਜਨਮ ਦਿਨ ਨੂੰ ਸਮਰਪਿਤ ਸ਼੍ਰੀ ਹਜੂਰ ਬਾਬਾ ਹਰਨੇਕ ਸਿੰਘ ਜੀ ਦੀ ਰਹਿਨੁਮਾਈ ਹੇਠ ਸ਼੍ਰੀ ਨਾਨਕਸਰ ਆਸ਼ਰਮ (ਰਜਿ:) ਟਰੱਸਟ ਸਿਆੜ੍ਹ ਸਾਹਿਬ ਅਤੇ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਅਤੇ ਚਿੱਟੇ ਮੋਤੀਏ ਦਾ ਫ੍ਰੀ ਅਪ੍ਰੇਸ਼ਨ ਕੈਂਪ ਸ਼੍ਰੀ ਨਾਨਕਸਰ ਆਸ਼ਰਮ (ਰਜਿ:) ਟਰੱਸਟ ਸਿਆੜ੍ਹ ਸਾਹਿਬ ਵਿਖੇ 9 ਜਨਵਰੀ 2026 ਨੂੰ ਲਗਾਇਆ ਗਿਆ | ਜਿਸ ਵਿੱਚ ਦਵਾਈਆਂ , ਅਪ੍ਰੇਸ਼ਨ ਅਤੇ ਭੋਜਨ ਦੇ ਖਾਸ ਪ੍ਰਬੰਧ ਕੀਤੇ ਗਏ

Free Eye Checkup Camp
Dedicated to the 120th birthday of Shri Hajoor Baba Mihan Singh Ji Siahar Sahib, under the guidance of Shri Hajoor Baba Harnek Singh Ji, a free eye checkup camp and free cataract surgery camp was organized at Shri Nanaksar Ashram (Regd.) Trust Siahar Sahib on 9th January 2026 in collaboration with Shri Nanaksar Ashram (Regd.) Trust Siahar Sahib and Shankara Eye Hospital. In which special arrangements were made for medicines, surgery and food.

Office Hours

2 am – 9:30 pm

Contact Us

Shri Nanaksar Ashram (Regd.) Trust,
V. P. O Siahar , Ludhiana , Punjab
Email : shrinanaksarashram@gmail.com
Tel: +91-9872013000

WebSmash.in © 2019-2025. All Rights Reserved.

Baba Mihan Singh Ji Janam Diwas Live

X