Amrit Sanchar Smagam at Siahar Sahib
ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ਼੍ਰੀ ਹਜੂਰ ਬਾਬਾ ਮੀਹਾਂ ਸਿੰਘ ਜੀ ਸਿਆੜ੍ਹ ਵਾਲਿਆਂ ਦੇ ਮੁੱਖ ਅਸਥਾਨ ਸ਼੍ਰੀ ਨਾਨਕਸਰ ਆਸ਼ਰਮ ਠਾਠ ਸਿਆੜ੍ਹ ਸਾਹਿਬ (ਲੁਧਿ:) ਵਿਖੇ ਮਿਤੀ 02-ਮਈ-2026 ਨੂੰ ਸਵੇਰੇ 7 ਵਜੇ ਤੋਂ ਅੰਮ੍ਰਿਤ ਸੰਚਾਰ ਦੀ ਅਰੰਭਤਾ ਹੋਵੇਗੀ |
ਚਾਹਵਾਨ ਸੰਗਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਆਪਣੇ ਨਾਮ ਦਰਜ ਕਰਵਾਉਣ ਜੀ
98786-67113 , 98152-92121
All the Sadh Sangat are requested to attend Amrit Sanchar Dedicated to Khalsa Saajna Diwas on 02-May-2026 from 7 am at Shri Nanaksar Ashram Thath Siahar Sahib (Ludhiana), the main place of Shri Hazur Baba Mihan Singh Ji Siahar Sahib. Interested Sangats are requested to register their names by contacting these numbers:
98786-67113, 98152-92121
