Flood Victims Assistance With the blessings of Shri Dhan Dhan Shri Hazoor Baba Ji Siahar Sahib Wale, under the complete and able leadership of Shri Hazoor Baba Harnek Singh Ji Maharaj Ji Siahar Sahib Wale, Shri Nanaksar Ashram (Regd.) Trust, Siahar Sahib, all the residents of Nagar-Siahar and all the Sangat Siahar Sahib are distributing necessary goods to the flood victims of Punjab. All the Sangats and Sevadars are requested that whenever you are informed, everyone should come along and contribute their maximum in this service.
ਹੜ੍ਹ ਪੀੜਤਾਂ ਦੀ ਸਹਾਇਤਾ
ਸ੍ਰੀ ਧੰਨ ਧੰਨ ਸ੍ਰੀ ਹਜੂਰ ਬਾਬਾ ਜੀ ਸਿਆੜ੍ਹ ਸਾਹਿਬ ਵਾਲਿਆਂ ਦੀ ਬਖਸਿਸ਼ ਸਦਕਾ ਸ੍ਰੀ ਹਜੂਰ ਬਾਬਾ ਹਰਨੇਕ ਸਿੰਘ ਜੀ ਮਹਾਰਾਜ ਜੀ ਸਿਆੜ੍ਹ ਸਾਹਿਬ ਵਾਲਿਆਂ ਦੀ ਪੂਰਨ ਤੇ ਯੋਗ ਅਗਵਾਈ ਵਿੱਚ ਸ੍ਰੀ ਨਾਨਕਸਰ ਆਸ਼ਰਮ(ਰਜਿ:)ਟਰੱਸਟ,ਸਿਆੜ੍ਹ ਸਾਹਿਬ,ਸਮੂਹ ਨਗਰ ਨਿਵਾਸੀ ਨਗਰ-ਸਿਆੜ੍ਹ ਅਤੇ ਸਮੂਹ ਸੰਗਤ ਸਿਆੜ੍ਹ ਸਾਹਿਬ ਵੱਲੋ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਲੋੜੀਦਾ ਸਮਾਨ ਵੰਡਿਆ ਜਾਣਾ ਹੈ। ਸਮੂਹ ਸੰਗਤਾਂ ਤੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਜਦੋ ਵੀ ਆਪ ਜੀ ਨੂੰ ਦੱਸਿਆ ਜਾਵੇ ਤਾ ਸਭ ਨੇ ਨਾਲ ਚੱਲਕੇ ਇਸ ਸੇਵਾ ਵਿੱਚ ਆਪਣਾ ਵੱਧ ਤੋ ਵੱਧ ਯੋਗਦਾਨ ਪਾਉਣਾ ਹੈ।
93712-00013