Jal Parwah Diwas Baba Mihan Singh Ji ਜਲ ਪ੍ਰਵਾਹ ਦਿਵਸ

ਧੰਨ ਧੰਨ ਸ੍ਰੀ ਹਜੂਰ ਬਾਬਾ ਜੀ ਸਿਆੜ੍ਹ ਵਾਲਿਆ ਦੀ ਪਵਿੱਤਰ ਯਾਦ ਵਿੱਚ

ਜਲ ਪ੍ਰਵਾਹ ਦਿਵਸ

ਮਿਤੀ:-7 ਸਤੰਬਰ 2025

ਸਥਾਨ -ਸ੍ਰੀ ਨਾਨਕਸਰ ਆਸ਼ਰਮ,ਬਿਭੌਰ ਸਾਹਿਬ,ਨੰਗਲ

ਧੰਨ ਧੰਨ ਸ੍ਰੀ ਹਜੂਰ ਬਾਬਾ ਜੀ ਸਿਆੜ੍ਹ ਵਾਲਿਆ ਦੇ ਮਹਾਨ ਪਰਉਪਕਾਰਾ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ ਸ੍ਰੀ ਹਜੂਰ ਬਾਬਾ ਹਰਨੇਕ ਸਿੰਘ ਜੀ ਮਹਾਰਾਜ ਜੀ ਸਿਆੜ੍ਹ ਵਾਲਿਆ ਦੀ ਬਖਸ਼ੀ ਹੋਈ ਸੁਮੱਤ ਅਨੁਸਾਰ ਜਲ ਪ੍ਰਵਾਹ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀਆ 7 ਲੜੀਆਂ 24 ਅਗਸਤ 2025 ਤੋਂ ਆਰੰਭ ਹੋ ਕੇ ਮਿਤੀ 7 ਸਤੰਬਰ 2025 ਤੱਕ ਹੋ ਰਹੀਆ ਹਨ।ਸਮੂਹ ਪਾਠੀ ਸਾਹਿਬਾਨ, ਸੇਵਾਦਾਰ ਅਤੇ ਸਮੂਹ ਸੰਗਤਾਂ ਹਾਜਰੀ ਭਰ ਕੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰੋ ਜੀ।

ਵਲੋ: ਸਮੂਹ ਸੰਗਤ ਸ੍ਰੀ ਨਾਨਕਸਰ ਆਸ਼ਰਮ (ਰਜਿ:) ਟਰੱਸਟ ਸਿਆੜ੍ਹ, ਜਿਲ੍ਹਾ ਲੁਧਿਆਣਾ (ਪੰਜਾਬ)

Jal Parwah Diwas

In the sacred memory of Dhan Dhan Shri Hazoor Baba Ji Siaarh Wale

Date: 7th September 2025

Venue: Shri Nanaksar Ashram, Bibhor Sahib, Nangal

On the sweet and cherished remembrance of the great benevolence of Dhan Dhan Shri Hazoor Baba Ji Siahar Wale, Jal Pravah Diwas is being observed as per the blessed guidance of Shri Hazoor Baba Harnek Singh Ji Maharaj Ji Siahar Wale. Seven continuous recitations of Shri Guru Granth Sahib Ji are dedicated to this event, starting from 24th August 2025 and continuing till 7th September 2025. All devoted reciters, sewadars and congregations are invited to participate and receive the blessings of Gurus.

From: The entire Sangat of Shri Nanaksar Ashram (Regd.) Trust Siahar, District Ludhiana (Punjab)

Office Hours

2 am – 9:30 pm

Contact Us

Shri Nanaksar Ashram (Regd.) Trust,
V. P. O Siahar , Ludhiana , Punjab
Email : shrinanaksarashram@gmail.com
Tel: +91-9872013000

WebSmash.in © 2019-2025. All Rights Reserved.

Jalparwah Diwas Live

X