Sunday School Started

ਧੰਨ ਧੰਨ ਸ੍ਰੀ ਹਜੂਰ ਬਾਬਾ ਜੀ ਸਿਆੜ੍ਹ ਸਾਹਿਬ ਵਾਲਿਆਂ ਦੀ ਅਪਾਰ ਬਖਸ਼ਿਸ਼ ਸਦਕਾ ਸ੍ਰੀ ਨਾਨਕਸਰ ਆਸ਼ਰਮ(ਰਜਿ:)ਟਰੱਸਟ, ਸਿਆੜ੍ਹ ਸਾਹਿਬ ਦੇ ਮੁੱਖ ਅਸਥਾਨ ਸ੍ਰੀ ਨਾਨਕਸਰ ਆਸ਼ਰਮ, ਠਾਠ ਸਿਆੜ ਸਾਹਿਬ ਵਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖ਼ਾਲਸਾ ਪੰਥ ਦੀ ਮਾਣ ਮੱਤੀ ਵਿਰਾਸਤ ਤੇ ਕਦਰਾਂ ਕੀਮਤਾਂ ਦੇ ਸੰਚਾਰ,ਸਾਂਭ ਸੰਭਾਲ ਅਤੇ ਬੱਚਿਆ ਵਿੱਚ ਸਹਿਜ ਗਿਆਨ ਦੇ ਵਾਧੇ ਲਈ ਵਿਸ਼ੇਸ਼ ਉਪਰਾਲੇ ਤਹਿਤ ਬੱਚਿਆਂ ਲਈ ਹਰ ਐਤਵਾਰ ਨੂੰ ਗੱਤਕਾ ਅਤੇ ਕੀਰਤਨ ਦੀਆਂ ਕਲਾਸਾਂ ਦੇ ਨਾਲ ਸਹਿਜ ਗਿਆਨ ਸੰਬੰਧੀ ਲੜੀਵਾਰ ਲੈਕਚਰ ਦਾ ਪ੍ਰੋਗਰਾਮ”ਨਮੋ ਗਿਆਨ ਗਿਆਨੇ” ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਸੰਗਤ ਨਾਲ ਰੂਬਰੂ ਹੋਣਗੇ। ਜਿਸ ਵਿੱਚ ਕਿਸੇ ਵੀ ਉਮਰ ਦੇ ਬੱਚੇ, ਵੱਡੇ ਆ ਸਕਦੇ ਹਨ।ਸਮਾਂ: ਹਰ ਐਤਵਾਰ, 8:30 ਸਵੇਰਸਥਾਨ: ਸ਼੍ਰੀ ਨਾਨਕਸਰ ਆਸ਼ਰਮ ਠਾਠ ਸਿਆੜ ਸਾਹਿਬ, ਜਿਲ੍ਹਾ ਲੁਧਿਆਣਾ, ਪੰਜਾਬ

Office Hours

2 am – 9:30 pm

Contact Us

Shri Nanaksar Ashram (Regd.) Trust,
V. P. O Siahar , Ludhiana , Punjab
Email : shrinanaksarashram@gmail.com
Tel: +91-9872013000

WebSmash.in © 2019-2025. All Rights Reserved.

Baba Ji Janam Diwas 2025

X