ਧੰਨ ਧੰਨ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਸ੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਜੀ ਮਹਾਰਾਜ (ਸਿਆੜ੍ਹ ਸਾਹਿਬ ਵਾਲੇ) ਦੀ ਅਪਾਰ ਬਖਸ਼ਿਸ਼, ਸੁਮੱਤ ਅਤੇ ਰਹਿਨੁਮਾਈ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਅੰਦਰ ਧੰਨ ਧੰਨ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਾਨਕਸਰ ਆਸ਼ਰਮ, ਵਜੀਰਾਬਾਦ (ਦਿੱਲੀ) ਵਿਖੇ ਮਿਤੀ 17 ਅਕਤੂਬਰ 2026 ਨੂੰ ਮਹਾਨ ਅਤੇ ਅਲੌਕਿਕ ਕੀਰਤਨ ਸਮਾਗਮ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਭਾਵਨਾ ਨਾਲ ਕਰਵਾਇਆ ਗਿਆ।

ਸਮਾਗਮ ਦੌਰਾਨ ਬਾਬਾ ਰਵਿੰਦਰ ਸਿੰਘ ਜੀ ‘ਜੋਨੀ ਬਾਬਾ ਜੀ’ ਦੁਆਰਾ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮਹਿਮਾ ਵਿੱਚ ਮਨੋਹਰ ਅਤੇ ਰਸਭਿੰਨਾ ਕੀਰਤਨ ਕੀਤਾ ਗਿਆ। ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਕਥਾ ਸਰਵਣ ਕਰਵਾਈ

ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਅਤੇ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Waheguru Ji Ka Khalsa, Waheguru Ji Ki Fateh.

Through the immense grace, wise counsel, and guidance of Sri Hazoor Baba Harnek Singh Ji Maharaj (of Siahar Sahib) and in the sacred presence of the blessed Sri Guru Granth Sahib Ji a grand and divine Kirtan event was held at Sri Nanaksar Ashram, Wazirabad (Delhi), on October 17, 2026. This event was organized with deep devotion, enthusiasm, and heartfelt emotion to commemorate the sacred Prakash Purab (birth anniversary) of the Sodhi Sultan Sri Guru Ramdas Sahib Ji.

During the event, Baba Ravinder Singh Ji ‘Jony Baba Ji’ performed melodious Kirtan, glorifying the greatness of Sri Guru Ramdas Sahib Ji. He also shared Katha regarding the life of the Guru Sahib with the Sangat.

A large number of devotees from Delhi and the surrounding areas attended the event, receiving the blessings and divine favor of the Guru Granth Sahib Ji.

Office Hours

2 am – 9:30 pm

Contact Us

Shri Nanaksar Ashram (Regd.) Trust,
V. P. O Siahar , Ludhiana , Punjab
Email : shrinanaksarashram@gmail.com
Tel: +91-9872013000

WebSmash.in © 2019-2025. All Rights Reserved.

Barsi Baba Mihan Singh Ji

Close Welcome Bar