Environment Care at Shri Nanaksar Ashram Thath Siahar
Today, on 11/8/26, in the warm and sweet memory of the great benefactors of Baba Nand Singh Ji Maharaj Nanaksar Kaleran Wale and Dhan Dhan Sri Hazur Baba Ji Siahar Sahib Wale, the Punjab Government has organized a langar of plants dedicated to the purity of the environment at Baba Ji’s feet at Baba Ji’s auspicious place, Shri Nanaksar Ashram, Siahar Sahib (Ludhiana), Punjab, by the Chairman of the Marketing Board, Sardar Harcharan Singh Ji Burst and his entire team. Under the full guidance of Sri Hazur Baba Harnek Singh Ji Maharaj Ji, the entire Sangat of Baba Ji’s place, the entire Panchayat of Siahar village and the residents of the town welcomed them.
ਅੱਜ ਮਿਤੀ -11/8/26 ਨੂੰ ਵੱਡੇ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲਿਆਂ ਅਤੇ ਧੰਨ ਧੰਨ ਸ੍ਰੀ ਹਜ਼ੂਰ ਬਾਬਾ ਜੀ ਸਿਆੜ੍ਹ ਸਾਹਿਬ ਵਾਲਿਆਂ ਦੇ ਮਹਾਨ ਮਹਾਨ ਪਰਉਪਕਾਰਾਂ ਦੀ ਨਿੱਘੀ ਤੇ ਮਿੱਠੀ ਪਿਆਰੀ ਯਾਦ ਵਿੱਚ ਬਾਬਾ ਜੀ ਦੇ ਤੱਪ ਅਸਥਾਨ ਸ਼੍ਰੀ ਨਾਨਕਸਰ ਆਸ਼ਰਮ, ਸਿਆੜ੍ਹ ਸਾਹਿਬ(ਲੁਧਿਆਣਾ)ਪੰਜਾਬ ਵਿਖੇ ਪੰਜਾਬ ਸਰਕਾਰ ਵੱਲੋਂ ਮੰਡੀਕਰਨ ਬੋਰਡ ਦੇ ਚੇਅਰਮੈਨ ਸਰਦਾਰ ਹਰਚਰਨ ਸਿੰਘ ਜੀ ਬਰਸਟ ਅਤੇ ਉਹਨਾਂ ਦੀ ਪੂਰੀ ਟੀਮ ਦਾ ਬਾਬਾ ਜੀ ਦੇ ਚਰਨਾਂ ਵਿੱਚ ਵਾਤਾਵਰਨ ਦੀ ਸ਼ੁੱਧਤਾ ਨੂੰ ਸਮਰਪਿਤ ਬੂਟਿਆਂ ਦਾ ਲੰਗਰ ਲੈਂ ਕੇ ਆਉਣ ਤੇ ਸ੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਜੀ ਮਹਾਰਾਜ ਜੀ ਦੀ ਪੂਰਨ ਰਹਿਨੁਮਾਈ ਵਿੱਚ ਬਾਬਾ ਜੀ ਦੇ ਅਸਥਾਨ ਦੀ ਸਮੂਹ ਸੰਗਤ,ਸਿਆੜ੍ਹ ਪਿੰਡ ਦੀ ਪੂਰੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਜੀ ਆਇਆ ਨੂੰ ਕਿਹਾ।








