Gurmat Sunday School 11/09/22
ਧੰਨ ਧੰਨ ਸ੍ਰੀ ਹਜੂਰ ਬਾਬਾ ਜੀ ਸਿਆੜ੍ਹ ਸਾਹਿਬ ਵਾਲਿਆਂ ਦੀ ਅਪਾਰ ਬਖਸ਼ਿਸ਼ ਸਦਕਾ ਸ੍ਰੀ ਨਾਨਕਸਰ ਆਸ਼ਰਮ(ਰਜਿ:)ਟਰੱਸਟ, ਸਿਆੜ੍ਹ ਸਾਹਿਬ ਦੇ ਮੁੱਖ ਅਸਥਾਨ ਸ੍ਰੀ ਨਾਨਕਸਰ ਆਸ਼ਰਮ, ਠਾਠ ਸਿਆੜ ਸਾਹਿਬ ਵਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖ਼ਾਲਸਾ ਪੰਥ ਦੀ ਮਾਣ ਮੱਤੀ ਵਿਰਾਸਤ ਤੇ ਕਦਰਾਂ ਕੀਮਤਾਂ ਦੇ ਸੰਚਾਰ,ਸਾਂਭ ਸੰਭਾਲ ਅਤੇ ਬੱਚਿਆ ਵਿੱਚ ਸਹਿਜ ਗਿਆਨ ਦੇ ਵਾਧੇ ਲਈ ਵਿਸ਼ੇਸ਼ ਉਪਰਾਲੇ ਤਹਿਤ ਬੱਚਿਆਂ ਲਈ ਹਰ ਐਤਵਾਰ ਨੂੰ ਗੱਤਕਾ ਅਤੇ ਕੀਰਤਨ ਦੀਆਂ ਕਲਾਸਾਂ ਦੇ ਨਾਲ ਸਹਿਜ ਗਿਆਨ ਸੰਬੰਧੀ ਲੜੀਵਾਰ ਲੈਕਚਰ ਦਾ ਪ੍ਰੋਗਰਾਮ
“ਨਮੋ ਗਿਆਨ ਗਿਆਨੇ” ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਸੰਗਤ ਨਾਲ ਰੂਬਰੂ ਹੋਣਗੇ। ਜਿਸ ਵਿੱਚ ਕਿਸੇ ਵੀ ਉਮਰ ਦੇ ਬੱਚੇ, ਵੱਡੇ ਆ ਸਕਦੇ ਹਨ।
ਸਮਾਂ: ਹਰ ਐਤਵਾਰ, 8:30 ਸਵੇਰ
ਸਥਾਨ: ਸ਼੍ਰੀ ਨਾਨਕਸਰ ਆਸ਼ਰਮ ਠਾਠ ਸਿਆੜ ਸਾਹਿਬ, ਜਿਲ੍ਹਾ ਲੁਧਿਆਣਾ, ਪੰਜਾਬ।
